ਸਿੱਧੂ ਸਾਹਿਬ, ਕਿੱਦਾ ਕਰੀਏ ਤੁਹਾਡੇ ਤੇ ਯਕੀਨ, ਅਖੇ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ

ਵਿਸ਼ਵ ਵੈਟਲੈਡ਼ ਦਿਹਾੜੇ ਮੌਕੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਗੁਰਦਾਸਪੁਰੀਆਂ ਨਾਲ ਕੀਤੇ ਵਾਅਦੇ ਅਤੇ ਐਲਾਨਾਂ ਨੂੰ ਕਰਵਾਇਆ ਯਾਦ ਨਾ ਬਣੀ ਕੇਸ਼ੋਪੁਰ ਛੰਬ ਦੀ ਕੋਈ ਦਸਤਾਵੇਜੀ ਨਾ ਕਰਵਾਏ ਗਏ ਵਿਸ਼ਵ ਪੱਧਰੀ ਫੋਟੋਗ੍ਰਾਫੀ ਦੇ ਮੁਕਾਬਲੇ ਗੁਰਦਾਸਪੁਰ, 2 ਫਰਵਰੀ (ਮੰਨਣ ਸੈਣੀ)। ਬੁੱਧਵਾਰ ਨੂੰ ਵਿਸ਼ਵ ਵੈਟਲੈਂਡ ਦਿਹਾੜੇ ਦੇ ਮੌਕੇ ਤੇ ਗੁਰਦਾਸਪੁਰ ਦੇ ਲੋਕਾਂ ਨੇ ਪੰਜਾਬ ਕਾਂਗਰਸ ਦੇ ਮੌਜੂਦਾ … Continue reading ਸਿੱਧੂ ਸਾਹਿਬ, ਕਿੱਦਾ ਕਰੀਏ ਤੁਹਾਡੇ ਤੇ ਯਕੀਨ, ਅਖੇ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ